Ulje~ਅੱਖਰ — Punjabi Poetry by Sandeep Kaur Taruana
Ulje~ਅੱਖਰ — ਪੰਜਾਬੀ ਸ਼ਾਇਰੀ ਸੰਗ੍ਰਹਿ
ਪਿਆਰ, ਰਿਸ਼ਤਿਆਂ, ਯਾਦਾਂ, ਵਿਛੋੜੇ ਅਤੇ ਜ਼ਿੰਦਗੀ ਦੇ ਅਹਿਸਾਸਾਂ ਨੂੰ ਅੱਖਰਾਂ ਵਿੱਚ ਪਰੋਇਆ ਇੱਕ ਸ਼ਾਇਰੀ ਸੰਗ੍ਰਹਿ।
✍️ ਲੇਖਕ: ਸੰਦੀਪ ਕੌਰ ਤਰੂਆਣਾ
📖 ਭਾਸ਼ਾ: ਪੰਜਾਬੀ (ਗੁਰਮੁਖੀ)
📥 ਫਾਰਮੈਟ: ਡਿਜ਼ਿਟਲ ਬੁੱਕ — PDF
ਇਸ ਖਰੀਦ ਵਿੱਚ ਬੁੱਕ ਦੀ PDF ਮਿਲੇਗੀ, ਜਿਸ ਨੂੰ ਤੁਸੀਂ ਆਪਣੇ ਫ਼ੋਨ, ਟੈਬਲੇਟ ਜਾਂ ਕੰਪਿਊਟਰ ’ਤੇ ਪੜ੍ਹ ਸਕਦੇ ਹੋ।
📚 ਛਪੀ ਹੋਈ ਬੁੱਕ ਦੇ ਪ੍ਰੀ-ਆਰਡਰ ਲਈ Instagram ਜਾਂ Facebook ’ਤੇ ਨਿੱਜੀ ਸੁਨੇਹਾ ਭੇਜੋ। ਛਪੀ ਬੁੱਕ ਦੀ ਕੀਮਤ, ਡਿਲਿਵਰੀ ਖ਼ਰਚ ਅਤੇ ਉਪਲਬਧਤਾ ਦੀ ਜਾਣਕਾਰੀ ਵੱਖਰੇ ਤੌਰ ’ਤੇ ਦਿੱਤੀ ਜਾਵੇਗੀ। ਛਪੀ ਬੁੱਕ ਇਸ PDF ਦੀ ਕੀਮਤ ਵਿੱਚ ਸ਼ਾਮਲ ਨਹੀਂ ਹੈ।
ਸਿਰਫ਼ ਨਿੱਜੀ ਪੜ੍ਹਨ ਲਈ। ਲੇਖਕ ਦੀ ਇਜਾਜ਼ਤ ਤੋਂ ਬਿਨਾਂ PDF ਨੂੰ ਅੱਗੇ ਸਾਂਝਾ ਕਰਨਾ ਜਾਂ ਦੁਬਾਰਾ ਵੇਚਣਾ ਮਨਾਹੀ ਹੈ।