Discover Yourself - Punjabi Edition
Discover Yourself – Punjabi Edition 🌷
ਇਹ ਇੱਕ digital e-book ਹੈ ਉਹਨਾਂ ਕੁੜੀਆਂ ਲਈ ਜੋ ਆਪਣੇ ਆਪ ਨੂੰ ਸਮਝਣਾ, ਆਪਣੀ identity ਬਣਾਉਣਾ, confidence ਵਧਾਉਣਾ, healthy boundaries set ਕਰਨਾ ਅਤੇ ਆਪਣੀ life ਨੂੰ ਆਪਣੇ ਤਰੀਕੇ ਨਾਲ create ਕਰਨਾ ਚਾਹੁੰਦੀਆਂ ਹਨ।
ਇਸ e-book ਵਿੱਚ self-discovery, self-love, confidence, personality, career, life goals, boundaries ਅਤੇ personal growth ਵਰਗੇ important topics ਨੂੰ simple ਅਤੇ practical ਤਰੀਕੇ ਨਾਲ ਸਮਝਾਇਆ ਗਿਆ ਹੈ।
✨ Digital e-book | Punjabi Edition | 61 Pages
📖 Price: ₹149 (approximately $1.79)
This is a digital product. No physical product will be delivered.